SBS Punjabi - ਐਸ ਬੀ ਐਸ ਪੰਜਾਬੀ Podcast
1) ਛੋਟੀ ਸ਼ੁਰੂਆਤ ਤੋਂ ਵੱਡੀ ਕਾਮਯਾਬੀ ਤੱਕ: ਭਾਰਤੀ ਮੂਲ ਦੇ ਆਸਟ੍ਰੇਲੀਆਈ ਪ੍ਰਵਾਸੀਆਂ ਦੀ ਸਫਲਤਾ ਕਹਾਣੀ
ਬਹੁਤ ਸਾਰੇ ਪੰਜਾਬੀ ਵੱਡੇ ਟੀਚਿਆਂ ਨਾਲ ਆਸਟ੍ਰੇਲੀਆ ਪਰਵਾਸ ਕਰਦੇ ਹਨ, ਪਰ ਸਫਲਤਾ ਦਾ ਰਸਤਾ ਇੰਨਾ ਸੌਖਾ ਨਹੀਂ ਹੁੰਦਾ। ਐਸ ਬੀ ਐਸ ਪੰਜਾਬੀ ਨੇ ਅਜਿਹੇ ਪੰਜਾਬੀ ਪ੍ਰਵਾਸੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਛੋਟੀ ਸ਼ੁਰੂਆਤ ਕੀਤੀ, ਪਰ ਅੱਜ ਉਹ ਆਸਟ੍ਰ...Show More
2) ਖ਼ਬਰਨਾਮਾ: ਈਰਾਨ ਵਿੱਚ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ, ਬੋਂਡਾਈ ਹਮਲੇ ਬਾਅਦ ਸਹਾਇਤਾ ਅਤੇ ਪੰਜਾਬ–ਆਸਟ੍ਰੇਲੀਆ ਤੋਂ ਅਹਿਮ ਖਬਰਾਂ
ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ ‘ਤੇ ਮਨੁੱਖੀ ਅਧਿਕਾਰ ਗਰੁੱਪਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ। ਉੱਧਰ ਆਸਟ੍ਰੇਲੀਆ ਵਿੱਚ ਬੋਂਡਾਈ ਹਮਲੇ ਬਾਅਦ ਪੀੜਤਾਂ ਲਈ ਸਹਾਇਤਾ, ਫੁੱਟਬ੍ਰਿਜ਼ ਨੂੰ ਲੈ ਕੇ ਚਰਚਾ ਅਤੇ ਵੈਸਟਰਨ ਆਸਟ...Show More
3) ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
ਐਸਬੀਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਵਿਕਟੋਰੀਆ ਸੂਬੇ ਵਿੱਚ ਲੱਗੀ ਭਿਆਨਕ ਬੁਸ਼ਫਾਇਰ ਨਾਲ ਜੁੜੇ ਅਪਡੇਟ ਅਤੇ ਰਾਹਤ ਕਾਰਜਾਂ ਵਿੱਚ ਜੁਟੇ ਪ੍ਰਵਾਸੀ ਪੰਜਾਬੀਆਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਵੇਰਵਾ ਵੀ ਸ਼ਾਮਿਲ ਹੈ। ਸਿਡਨੀ ਬੋਂਡਾਈ ਬੀਚ ਅ...Show More
4) Bondi Beach Shooting: ਕੀ ਰਾਇਲ ਕਮਿਸ਼ਨ ਰਾਹੀਂ ਫੈਡਰਲ ਸਰਕਾਰ ਸਮਾਜਿਕ ਏਕਤਾ ਅਤੇ ਕੱਟੜਤਾ ਦੀ ਸਮੱਸਿਆ ਨੂੰ ਹੱਲ ਕਰ ਪਾਏਗੀ?
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੌਂਡਾਈ ਅੱਤਵਾਦੀ ਹਮਲੇ ਅਤੇ ਵਧ ਰਹੇ ਯਹੂਦੀ ਵਿਰੋਧੀ ਰਵਈਏ ਦੀ ਜਾਂਚ ਲਈ ਇੱਕ ਫੈਡਰਲ ਰਾਇਲ ਕਮਿਸ਼ਨ ਦਾ ਐਲਾਨ ਕੀਤਾ ਹੈ। ਇਸ ਦੀ ਅਗਵਾਈ ਹਾਈ ਕੋਰਟ ਦੀ ਸਾਬਕਾ ਜਸਟਿਸ ਵਰਜੀਨੀਆ ਬੈੱਲ ਕਰਨਗੇ ਅਤੇ ਇਸ ਵਿੱਚ ਡੈਨਿਸ...Show More
5) ਪਰਥ ਤੋਂ ਪੰਜਾਬ ਤੱਕ: ਛੋਟੀ ਧੀ ਦੀ ਲੋਹੜੀ ਲਈ ਪਰਿਵਾਰ ਦੀ ਖਾਸ ਯਾਤਰਾ
ਦੇ ਧੀਆਂ ਦੀ ਮਾਂ, ਪ੍ਰਦੀਪ ਕੌਰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਹਿੰਦੇ ਹਨ। ਇਸ ਸਾਲ ਉਹ ਆਪਣੀ ਛੋਟੀ ਬੇਟੀ ਅੰਨਦ ਕੌਰ ਦੀ ਲੋਹੜੀ ਮਨਾਉਣ ਲਈ ਪੂਰੇ ਪਰਿਵਾਰ ਨਾਲ ਪੰਜਾਬ ਦੇ ਸ਼ਹਿਰ ਫਰੀਦਕੋਟ ਪਹੁੰਚੇ ਹੋਏ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵੱਡੀ ...Show More
6) ਖ਼ਬਰਨਾਮਾ: ਆਸਟ੍ਰੇਲੀਆ ਸਰਕਾਰ ਦੀ ਈਰਾਨ ਨੂੰ ਸਖ਼ਤ ਚੇਤਾਵਨੀ
ਆਸਟ੍ਰੇਲੀਆ ਦੀ ਸਰਕਾਰ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਇਰਾਨ ਵਿੱਚ ਸ਼ਾਸਨ ਵਿਰੋਧੀ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਈਰਾਨੀ ਸਰਕਾਰ ਨੂੰ ਇੱਕ 'ਦਮਨਕਾਰੀ ...Show More
7) ਲੋਹੜੀ ਦੀਆਂ ਰਵਾਇਤਾਂ ਆਸਟ੍ਰੇਲੀਆ ਵਿੱਚ
ਲੋਹੜੀ ਪੰਜਾਬੀ ਤਿਉਹਾਰ ਹੈ ਜੋ ਫਸਲ ਦੀ ਕਟਾਈ, ਮੌਸਮ ਦੇ ਬਦਲਾਅ, ਨਵੇਂ ਬੱਚੇ ਜਾਂ ਨਵ-ਵਿਆਹੇ ਜੋੜਿਆਂ ਦੀ ਖੁਸ਼ੀ ਮਨਾਉਂਦਾ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਦੱਸਿਆ ਕਿ ਉਹ ਕਿਵੇਂ ਕਾਨੂੰਨ ਦਾ ਪਾਲਣ ਕਰਦਿਆਂ ਇਸ ਤਿਉਹਾਰ ਦੀ ਖੁਸ਼ੀ ਮ...Show More
8) ਪੰਜਾਬੀ ਡਾਇਰੀ: ਸਿਆਸਤ, ਕੂਟਨੀਤੀ ਅਤੇ ਖੇਡਾਂ ’ਚ ਉਥਲ-ਪੁਥਲ: ਮਗਨਰੇਗਾ ਵਿਰੋਧ ਤੋਂ ਵਿਦੇਸ਼ ਨੀਤੀ ਦੇ ਸੰਕਟ ਤੱਕ
ਭਾਰਤ ਦੀ ਸਿਆਸਤ ਵਿੱਚ ਮਗਨਰੇਗਾ ਨੂੰ ਲੈ ਕੇ ਕਾਂਗਰਸ ਦਾ ਵਿਆਪਕ ਵਿਰੋਧ, ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ’ਤੇ ਸਰਕਾਰ ਦੀ ਸਖ਼ਤ ਚੇਤਾਵਨੀ ਅਤੇ ਮਮਤਾ ਬੈਨਰਜੀ ਵਿਰੁੱਧ ਈਡੀ ਦੀ ਸੁਪਰੀਮ ਕੋਰਟ ਵਿੱਚ ਅਰਜ਼ੀ, ਇਹ ਸਭ ਘਟਨਾਵਾਂ ...Show More
9) ਅੱਗ ਜਾਂ ਕੱਟਣ ਕਾਰਨ ਨਹੀਂ, ਆਸਟ੍ਰੇਲੀਆ ਦੇ ਰੁੱਖ ਕੁਦਰਤੀ ਤੋਰ ਉੱਤੇ ਤੇਜ਼ੀ ਨਾਲ ਮਰ ਰਹੇ ਹਨ। ਜਾਣੋ ਕਿਉਂ
ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਭਰ ਵਿੱਚ ਰੁੱਖ ਤੇਜ਼ੀ ਨਾਲ ਮਰ ਰਹੇ ਹਨ। ਇਹ ਅੰਕੜਾ ਨਵੇਂ ਵਧਣ ਵਾਲੇ ਰੁੱਖਾਂ ਤੋਂ ਕੀਤੇ ਜ਼ਿਆਦਾ ਹੈ। ਇਸ ਖੋਜ ਮੁਤਾਬਕ ਗਰਮ ਖੰਡੀ ਮੀਂਹ ਦੇ ਜੰਗਲਾਂ ਤੋਂ ਲੈ ਕੇ ਯੂਕੇਲਿਪਟ ਜੰਗਲਾਂ ਤੱਕ, ਆਸਟ...Show More
10) ਵਿਕਟੋਰੀਆ ਬੁਸ਼ਫਾਇਰ 2026: ਪੰਜਾਬੀ ਪਰਵਾਸੀ ਭਾਈਚਾਰੇ ਦੇ ਲੋਕਾਂ ਵੱਲੋਂ ਰਾਹਤ ਲਈ ਸਹਾਇਤਾ
ਵਿਕਟੋਰੀਆ ਦੇ ਕਈ ਖੇਤਰੀ ਇਲਾਕੇ 2019-2020 ਦੀ ਬਲੈਕ ਸਮਰ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਭਿਆਨਕ ਬੁਸ਼ਫਾਇਰ ਵਿੱਚ ਝੁਲਸ ਰਹੇ ਹਨ। ਐਮਰਜੈਂਸੀ ਅਧਿਕਾਰੀਆਂ ਦੇ ਮੁਤਾਬਿਕ, ਵਿਕਟੋਰੀਆ ਵਿੱਚ 1,500 ਤੋਂ ਵੱਧ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈ...Show More