
ਖ਼ਬਰਨਾਮਾ: ਇਜ਼ਰਾਈਲੀ ਫੌਜਾਂ ਨੇ ਗਾਜ਼ਾ ਜਾਣ ਵਾਲੀ ਸਹਾਇਤਾ ਫਲੋਟੀਲਾ ਦੇ ਜਹਾਜਾਂ ਨੂੰ ਰੋਕਿਆ
SBS Punjabi - ਐਸ ਬੀ ਐਸ ਪੰਜਾਬੀ ›05:02 | Oct 2nd
ਗਾਜ਼ਾ ਸਹਾਇਤਾ ਫਲੋਟੀਲਾ ਤੋਂ ਜਹਾਜ਼ਾਂ ਨੂੰ ਰੋਕਣ ਤੋਂ ਬਾਅਦ ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਇਜ਼ਰਾਈਲੀ ਫੌਜਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹਮਾਸ-ਸੁਮੁਦ ਫਲੋਟੀਲਾ ਦੇ ਕਈ ਜਹਾਜ...Show More
Recommendations