
ਐਕਸਪਲੇਨਰ: ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਲੋਂ 'ਅੱਤਵਾਦੀ ਸੰਗਠਨ' ਐਲਾਨੇ ਜਾਣ ਦਾ ਕੀ ਹੋ ਸਕਦਾ ਹੈ ਅਸਰ ?
SBS Punjabi - ਐਸ ਬੀ ਐਸ ਪੰਜਾਬੀ ›04:15 | Oct 2nd
ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਨੇ 'ਅੱਤਵਾਦੀ ਸੰਗਠਨ' ਐਲਾਨਿਆ ਹੈ। ਇਸ ਗੈਂਗ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਰਾਜਪੂਤ ਨੇਤਾ ਸੁਖਦੇਵ ਗੋਗਾਮੇਦੀ ਅਤੇ ਮਹਾਰਾਸ਼ਟਰ ਦੇ ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਦੇ ਦੋਸ਼ ਹਨ।
Recommendations