
ਐਕਸਪਲੇਨਰ: ਡੇਅ ਲਾਈਟ ਸੇਵਿੰਗ ਦਾ ਸਮਾਂ ਹੋ ਰਿਹਾ ਹੈ ਸ਼ੁਰੂ, ਜਾਣੋ ਕਦੋਂ ਬਦਲਣਗੀਆਂ ਘੜੀਆਂ, ਭਾਰਤ ਤੋਂ ਹੁਣ ਕਿੰਨਾ ਰਹੇਗਾ ਫਰਕ?
SBS Punjabi - ਐਸ ਬੀ ਐਸ ਪੰਜਾਬੀ ›03:26 | Oct 3rd
ਇੱਕ ਵਾਰ ਫਿਰ ਤੋਂ ਆਪਣੀਆਂ ਘੜੀਆਂ ਬਦਲਣ ਦਾ ਸਮਾਂ ਆ ਗਿਆ ਹੈ, ਕਿਉਕਿ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਡੇਅ-ਲਾਈਟ ਸੇਵਿੰਗ ਟਾਈਮ। ਆਸਟ੍ਰੇਲੀਆ ਦੇ ਨਾਲ ਨਾਲ ਦੁਨੀਆ ਦਾ ਲਗਭਗ ਇੱਕ ਤਿਹਾਈ ਹਿੱਸਾ ਡੇਅ-ਲਾਈਟ ਸੇਵਿੰਗ ਟਾਈਮ (DST) ਦੀ ਪਾਲਣਾ ਕਰਦਾ ਹੈ। ...Show More
Recommendations